2024 Toyota Grand Highlander Hybrid
ਸਟਾਈਲਿਸ਼ 2024 Grand Highlander Hybrid ਨਾਲ ਹਰੇਕ ਦਿਨ ਹੀ ਉਤਸ਼ਾਹਜਨਕ ਭ੍ਰਮਣ ਨਾਲ ਭਰਪੂਰ ਹੈ। ਈਂਧਨ ਦੀ ਘੱਟ ਖਪਤ ਨਾਲ ਵੱਧ ਤਾਕਤ ਤੇ ਅੰਦਰ ਬੇਮਿਸਾਲ ਜਗ੍ਹਾ ਹੋਣ ਕਾਰਣ ਤੁਹਾਡੇ ਵੀਕਐਂਡ ਵਾਲੇ ਸਫ਼ਰ ਕਦੇ ਵੀ ਇੰਨੇ ਆਰਾਮਦੇਹ ਨਹੀਂ ਰਹੇ ਹੋਣਗੇ।
ਡੀਲਰ ਦੀ ਭਾਲ ਕਰੋ2024 Grand Highlander Hybrid XLE
ਚੱਲੋ ਵਿਸ਼ਵਾਸ ਨਾਲ ਹੋਕੇ ਸਵਾਰ
Stretch Lease ਪ੍ਰੋਗਰਾਮ ਨਾਲ ਘੱਟ ਮਹੀਨਾਵਾਰ ਭੁਗਤਾਨਾਂ ਦਾ ਆਨੰਦ ਮਾਣੋ। ਘੱਟ ਕਿਲੋਮੀਟਰ ਵਾਲੇ ਡਰਾਈਵਰਾਂ ਲਈ ਚੰਗਾ ਹੈ, ਇਹ ਲਚਕਦਾਰ ਵਿਕਲਪ ਤੁਹਾਡੀ ਸਮਾਂ-ਸੀਮਾ ਦੇ ਅਨੁਕੂਲ ਢੱਲ ਜਾਂਦਾ ਹੈ, ਜਿਸ ਨਾਲ ਤੁਸੀਂ ਆਪਣੀਆਂ ਸਟੈਂਨਡਰਡ ਲੀਜ਼ ਸ਼ਰਤਾਂ ਨੂੰ ਚਾਰ ਮਹੀਨਿਆਂ ਲਈ ਵਧਾ ਸਕਦੇ ਹੋ Lease-end Value ਦੀ ਦਰ ਵਿੱਚ ਵਾਧਾ ਜਾਂ ਕਟੌਤੀ ਤੋਂ ਬਿਨਾਂ।
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
277 ਵੀਕਲੀ ਪੇਅਮੈਂਟਸ
ਸ਼ਰਤਾਂ (ਮਹੀਨੇ)
ਸਾਲਾਨਾ
ਤਤਕਾਲ ਅਦਾਇਗੀ $ 4,200
Included Incentive $ 0
ਪ੍ਰੀਮੀਅਮ ਪਾਵਰ
ਦੋ ਗਤੀਸ਼ੀਲ ਪਾਵਰਟ੍ਰੇਨ ਵਿਕਲਪਾਂ ਨਾਲ, ਇਹ Grand Highlander Hybrid ਤੁਹਾਡੀਆਂ ਜ਼ਰੂਰਤਾਂ ਮੁਤਾਬਕ ਪੂਰੀ ਤਰ੍ਹਾਂ ਫ਼ਿੱਟ ਬੈਠਦੀ ਹੈ। ਸੱਤ ਲਿਟਰ ਪ੍ਰਤੀ 100 ਕਿਲੋਮੀਟਰ ਦੀ ਉੱਚ ਕਾਰਜਕੁਸ਼ਲ ਸਮਰੱਥਾ ਨਾਲ ਹਰੇਕ ਬ੍ਰੇਕ ਮੌਕੇ ਰੀਚਾਰਜ ਦੀ ਵਿਸ਼ੇਸ਼ਤਾ ਨਾਲ, ਇਹ ਐੱਸਯੂਵੀ ਸੱਚਮੁਚ ਤਾਕਤ ਤੇ ਕਾਰਜਕੁਸ਼ਲਤਾ ਦਾ ਮੁਕੰਮਲ ਸੁਮੇਲ ਹੈ।
ਵਿਚਾਰਨਯੋਗ ਡਿਜ਼ਾਈਨ
ਪੈਰ ਰਾਹੀਂ ਐਕਟੀਵੇਟ ਹੋਣ ਵਾਲਾ ਪਿਛਲਾ ਸੁਵਿਧਾਜਨਕ ਲਿਫ਼ਟਗੇਟ, ਅੰਦਰੋਂ ਗਰਮ, ਪਹਿਲੀ ਤੇ ਦੂਜੀ ਕਤਾਰ ਪੂਰੀ ਤਰ੍ਹਾਂ ਹਵਾਦਾਰ ਅਤੇ ਡਿਜੀਟਲ ਚਾਬੀ ਦੀ ਸਮਰੱਥਾ ਜਿਹੀਆਂ Grand Highlander Hybrid ਦੀਆਂ ਵਿਚਾਰਨਯੋਗ ਖ਼ਾਸੀਅਤਾਂ ਸਦਕਾ ਤੁਹਾਨੂੰ ਵਾਹਨ ਚਲਾਉਣਾ ਸੁਖਾਲਾ ਹੋ ਜਾਂਦਾ ਹੈ।
ਇਹ ਟਾਇਮ ਹੈ Toyota ਦਾ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।