Grand Highlander Platinum Hybrid Max AWD shown

2025 Toyota Grand Highlander Hybrid

ਪੂਰੀ ਤਰ੍ਹਾਂ ਜੋਸ਼ ਨਾਲ ਭਰੀ ਹੋਈ, 2025 Grand Highlander Hybrid ਸਾਰੇ ਪਰਿਵਾਰ ਨੂੰ ਮਜ਼ੇਦਾਰ ਅਨੁਭਵ ਦਿੰਦੀ ਹੈ। ਸ਼ਹਿਰ ਦੀਆਂ ਗਲੀਆਂ ਤੋਂ ਲੈਕੇ ਔਫ਼-ਰੋਡ ਰਸਤਿਆਂ ਤੱਕ, ਇਸ ਈਂਧਨ-ਕੁਸ਼ਲ ਮਾਡਲ ਵਿੱਚ ਹਰ ਕਿਸੇ ਲਈ ਥਾਂ ਹੈ, ਤਾਂ ਜੋ ਤੁਸੀਂ ਕਿਤੇ ਵੀ ਜਾਓ ਆਰਾਮ ਨਾਲ ਜਾਓ।

ਡੀਲਰ ਦੀ ਭਾਲ ਕਰੋ

2025 Grand Highlander Hybrid XLE

ਵਾਹਨ ਦੀ ਕੀਮਤ
$ 57,272*
ਲੀਜ਼ ਸ਼ੁਰੂ
$ 354@ 6.99%
BI-WEEKLY FOR 60 MONTHS WITH $0 DOWN, INCL. Delivery and Destination charge.
ਫਾਇਨਾਂਸ
$ 513@ 6.19%
FOR 60 MONTHS

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 57,272
130 ਬਾਈ-ਵੀਕਲੀ ਪੇਅਮੈਂਟਸ
$ 354
ਸ਼ਰਤਾਂ (ਮਹੀਨੇ)
60
ਸਾਲਾਨਾ
6.99%
ਤਤਕਾਲ ਅਦਾਇਗੀ$ 0
Included Incentive $ 0

ਪ੍ਰੀਮੀਅਮ ਪਾਵਰ

ਦੋ ਗਤੀਸ਼ੀਲ ਪਾਵਰਟ੍ਰੇਨ ਵਿਕਲਪਾਂ ਨਾਲ, ਇਹ Grand Highlander Hybrid ਤੁਹਾਡੀਆਂ ਜ਼ਰੂਰਤਾਂ ਮੁਤਾਬਕ ਪੂਰੀ ਤਰ੍ਹਾਂ ਫ਼ਿੱਟ ਬੈਠਦੀ ਹੈ। ਸੱਤ ਲਿਟਰ ਪ੍ਰਤੀ 100 ਕਿਲੋਮੀਟਰ ਦੀ ਉੱਚ ਕਾਰਜਕੁਸ਼ਲ ਸਮਰੱਥਾ ਨਾਲ ਹਰੇਕ ਵਾਰ ਬ੍ਰੇਕ ਲਾਉਣ ਮੌਕੇ ਰੀਚਾਰਜ ਦੀ ਵਿਸ਼ੇਸ਼ਤਾ ਨਾਲ, ਇਹ ਐੱਸਯੂਵੀ ਸੱਚਮੁਚ ਤਾਕਤ ਤੇ ਕਾਰਜਕੁਸ਼ਲਤਾ ਦਾ ਮੁਕੰਮਲ ਸੁਮੇਲ ਹੈ।

ਵਿਚਾਰਨਯੋਗ ਡਿਜ਼ਾਈਨ

ਪੈਰ ਰਾਹੀਂ ਐਕਟੀਵੇਟ ਹੋਣ ਵਾਲਾ ਪਿਛਲਾ ਸੁਵਿਧਾਜਨਕ ਲਿਫ਼ਟਗੇਟ, ਅੰਦਰੋਂ ਗਰਮ, ਪਹਿਲੀ ਤੇ ਦੂਜੀ ਕਤਾਰ ਪੂਰੀ ਤਰ੍ਹਾਂ ਹਵਾਦਾਰ ਅਤੇ ਡਿਜੀਟਲ ਚਾਬੀ ਦੀ ਸਮਰੱਥਾ ਜਿਹੀਆਂ Grand Highlander Hybrid ਦੀਆਂ ਵਿਚਾਰਨਯੋਗ ਖ਼ਾਸੀਅਤਾਂ ਸਦਕਾ ਤੁਹਾਨੂੰ ਵਾਹਨ ਚਲਾਉਣਾ ਸੁਖਾਲਾ ਹੋ ਜਾਂਦਾ ਹੈ।

It's Time to Toyota

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।

ਸਮਾਨਤਾ ਵਾਲੇ ਹੋਰ ਮਾਡਲ ਦੇਖੋ