2025 Prius Plug-In Hybrid
The fully redesigned 2025 Prius Plug-In Hybrid gives you more. Take on roads near and far with a sporty ride that’s designed to go the distance without costing much.
ਡੀਲਰ ਦੀ ਭਾਲ ਕਰੋ2025 Prius Plug-In Hybrid SE
ਨਾਲ ਹੀ $5,000 ਤੱਕ ਦੀ ਵਾਧੂ ਰੀਬੇਟ
ਵਾਹਨ ਦੀ ਕੀਮਤ
$ 43,027*
ਲੀਜ਼ ਸ਼ੁਰੂ
$ 248†@ 3.49%
BI-WEEKLY FOR 60 MONTHS WITH $0 DOWN, INCL. Delivery and Destination charge.
ਫਾਇਨਾਂਸ
$ 353‡@ 3.59%
FOR 60 MONTHS
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 43,027
130 ਬਾਈ-ਵੀਕਲੀ ਪੇਅਮੈਂਟਸ
$ 248
ਸ਼ਰਤਾਂ (ਮਹੀਨੇ)
60
ਸਾਲਾਨਾ
3.49%
ਤਤਕਾਲ ਅਦਾਇਗੀ$ 0
Included Incentive $ 1,000


ਆਪਣੇ ਰੋਮਾਂਚਾਂ ਨੂੰ ਕਰੋ ਊਰਜਤ।
ਇਲੈੱਕਟ੍ਰਿਕ ਡ੍ਰਾਈਵਿੰਗ ਸਮਰੱਥਾਵਾਂ ਅਤੇ ਕੁਸ਼ਲ ਹਾਈਬ੍ਰਿਡ ਪ੍ਰਦਰਸ਼ਨ ਦੇ ਨਾਲ ਹਰ ਪੱਖ ਤੋਂ ਵਧੀਆ ਅਨੁਭਵ ਦਾ ਆਨੰਦ ਮਾਣੋ। ਇਕੱਲੀ ਬੈਟਰੀ ਤੋਂ ਹੀ 72KM ਤੱਕ ਪ੍ਰਾਪਤ ਕਰੋ ਜਾਂ ਹੋਰ ਵੀ ਫਲੈਕਸਿਬਲ ਰੇਂਜ ਲਈ ਫੁੱਲ ਟੈਂਕ ਅਤੇ ਚਾਰਜ ਦੇ ਨਾਲ 962KM* ਤੱਕ ਪ੍ਰਾਪਤ ਕਰੋ।
ਦਬੰਗ ਡਿਜ਼ਾਈਨ
ਹੋਰ ਵੀ ਹਲਕੀ। ਹੋਰ ਵੀ ਬੋਲਡ। ਹੋਰ ਵੀ ਦਮਦਾਰ। ਨਵਾਂ ਨੀਵਾਂ ਆਕਾਰ(ਸਟੈਂਸ) ਅਤੇ ਦਮਦਾਰ ਹੈੱਡਲਾਈਟਸ ਤੇ ਟੇਲਲਾਈਟਸ ਦੇ ਨਾਲ ਆਕਰਸ਼ਕ ਦਿੱਖ ਪ੍ਰਾਪਤ ਕਰਨ ਵਾਲੀ 2025 Prius Plug-In Hybrid ਸਭ ਤੋਂ ਵੱਖਰੀ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਰੀਡਿਜ਼ਾਈਨ ਕੀਤਾ ਗਿਆ ਹੈ।


ਗੈਲਰੀ





Gallery includes exterior and interior images of various (Prius Plug-In Hybrid) models. These model images may differ from the (Prius Plug-In Hybrid) model featured above.
It's Time to Toyota
Find the Toyota that’s right for you and make it yours at your preferred dealership.