2026 Toyota Corolla Cross Hybrid
2026 Corolla Cross Hybrid ਨੂੰ ਚਲਾਉਣ ਦਾ ਜੇਰਾ ਕਰੋ। ਰਾਤ ਨੂੰ ਤਾਰਿਆਂ ਦੀ ਛਾਂ ਹੇਠ ਜਾਂ ਸ਼ਹਿਰ ਦੀਆਂ ਰੌਸ਼ਨੀਆਂ ’ਚ ਤੁਸੀਂ ਈਂਧਨ ਦੀ ਤਾਕਤਵਰ ਘੱਟ ਖਪਤ ਤੇ ਨਵੀਨਤਮ ਤਕਨਾਲੋਜੀ ਨਾਲ ਇੱਕ ਸਪੋਰਟੀ ਸਵਾਰੀ ਦਾ ਅਨੁਭਵ ਕਰੋਗੇ।
ਡੀਲਰ ਦੀ ਭਾਲ ਕਰੋ2026 Corolla Cross Hybrid XSE AWD
ਵਾਹਨ ਦੀ ਕੀਮਤ
$ 41,728*
ਲੀਜ਼ ਸ਼ੁਰੂ
$ 109†@ 6.69%
WEEKLY FOR 64 MONTHS WITH $3,200 DOWN, INCL. Delivery and Destination charge
ਫਾਇਨਾਂਸ
$ 172‡@ 5.89%
WEEKLY FOR 60 MONTHS WITH $3,200 DOWN, INCL. Delivery and Destination charge
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 41,728
277 ਵੀਕਲੀ ਪੇਅਮੈਂਟਸ
$ 109
ਸ਼ਰਤਾਂ (ਮਹੀਨੇ)
64
ਸਾਲਾਨਾ
6.69%
ਤਤਕਾਲ ਅਦਾਇਗੀ$ 3,200
Included Incentive $ 0


ਜੀਵਨ ਭਰ ਲਈ ਚਾਰਜਡ
ਈਂਧਨ ਦੀ ਘੱਟ ਖਪਤ ਜਿਹੇ ਸ਼ਾਨਦਾਰ ਗੁਣ ਨਾਲ ਪੰਜਵੀਂ ਪੀੜ੍ਹੀ ਦਾ ਹਾਈਬ੍ਰਿਡ ਸਿਸਟਮ ਚਿਰਜੀਵੀ ਹੈ। ਇਸ ਦੀ ਹਾਈਬ੍ਰਿਡ ਬੈਟਰੀ ਦੀ 8 ਸਾਲ/160,000 ਕਿਲੋਮੀਟਰ ਅਤੇ 10 ਸਾਲ/240,000 ਕਿਲੋਮੀਟਰ ਦੀ ਵਾਰੰਟੀ ਦਾ ਆਨੰਦ ਮਾਣੋ, ਤਾਂ ਜੋ ਤੁਸੀਂ ਆਉਣ ਵਾਲੇ ਸਾਲਾਂ ਲਈ ਚਾਰਜ ਰਹਿ ਸਕੋ।
ਸੁਰੱਖਿਆ ਦਾ ਅਹਿਸਾਸ
ਪ੍ਰੀ-ਕੌਲੀਜ਼ੀਅਨ ਸਿਸਟਮ ਨਾਲ ਭੀੜ-ਭੜੱਕੇ ਵਾਲੀਆਂ ਗਲ਼ੀਆਂ ’ਚੋਂ ਲੰਘੋ, ਜਦ ਕਿ ਦਿਨ ਸਮੇਂ ਸਾਇਕਲ ਦਾ ਪਤਾ ਲਾਉਣ ਵਾਲਾ ਸੈਂਸਰ, ਚੌਰਾਹਿਆਂ ’ਤੇ ਮਦਦ ਅਤੇ ਐਮਰਜੈਂਸੀ ਸਟੀਅਰਿੰਗ ਅਸਿਸਟ ਪ੍ਰੋਗਰਾਮ ਯਕੀਨੀ ਬਣਾਉਂਦੇ ਹਨ ਕਿ ਤੁਸੀਂ ਹਰ ਸਮੇਂ ਸ਼ਾਂਤ ਮਨ ਨਾਲ ਕਾਰ ਚਲਾਉਂਦੇ ਰਹਿ ਸਕੋ।


ਗੈਲਰੀ





Gallery includes exterior and interior images of various (Corolla Cross Hybrid) models. These model images may differ from the (Corolla Cross Hybrid) model featured above.
It's Time to Toyota
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।




