2026 Toyota GR Supra
ਖ਼ੁਸ਼ੀ ਨੂੰ ਹੈਲੋ ਆਖੋ। ਗਤੀਸ਼ੀਲ 2026 GR Supra ’ਚ ਟਰਬੋਚਾਰਜਡ ਪਾਵਰਪਲਾਂਟ ਹੈ ਤੇ ਰੇਸਿੰਗ ਤੋਂ ਪ੍ਰੇਰਿਤ ਇਸ ਦਾ ਅੰਦਰੂਨੀ ਹਿੱਸਾ ਤੁਹਾਨੂੰ ਹਰੇਕ ਸਫ਼ਰ ਦੌਰਾਨ ਇੱਕ ਜੇਤੂ ਹੋਣ ਦਾ ਅਹਿਸਾਸ ਦਿਵਾਏਗਾ।
ਡੀਲਰ ਦੀ ਭਾਲ ਕਰੋ2026 GR Supra 3.0 Premium AT
ਵਾਹਨ ਦੀ ਕੀਮਤ
$ 73,342*
ਲੀਜ਼ ਸ਼ੁਰੂ
$ 209†@ 6.69%
WEEKLY FOR 64 MONTHS WITH $6,600 DOWN, INCL. Delivery and Destination charge
ਫਾਇਨਾਂਸ
$ 297‡@ 5.89%
WEEKLY FOR 64 MONTHS WITH $6,600 DOWN, INCL. Delivery and Destination charge
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 73,342
277 ਵੀਕਲੀ ਪੇਅਮੈਂਟਸ
$ 209
ਸ਼ਰਤਾਂ (ਮਹੀਨੇ)
64
ਸਾਲਾਨਾ
6.69%
ਤਤਕਾਲ ਅਦਾਇਗੀ$ 6,600
Included Incentive $ 0


ਸਦਾਬਹਾਰ ਸਟਾਈਲਿਸ਼
ਕਲਾਸਿਕ ਰੇਸ-ਕਾਰਾਂ ਤੋਂ ਪ੍ਰਭਾਵਿਤ 2026 GR Supra ਸੜਕਾਂ ਨੂੰ ਜਿਵੇਂ ਰੰਗੀਨ ਬਣਾ ਦਿੰਦੀ ਹੈ। 45ਵੀਂ ਵਰ੍ਹੇ-ਗੰਢ ਮੌਕੇ ਦਾ ਐਡੀਸ਼ਨ ਵਾਹਨ ਫ਼ੌਰਜਡ ਐਲੂਮੀਨੀਅਮ ਪਹੀਆਂ ਅਤੇ ਦਿਲ-ਖਿੱਚਵੀਂ ਲਾਲ ਰੰਗ ਦੀ ਬਾਹਰੀ ਦਿੱਖ ਨਾਲ ਹਰ ਵਾਰ ਵਾਂਗ ਸਟਾਈਲਿਸ਼ ਹੈ।
ਚੱਲਣ ’ਚ ਰਵਾਨੀ
ਤੇਜ਼ ਰਫ਼ਤਾਰਾਂ ਤੇ ਤਿੱਖੇ ਮੋੜਾਂ ’ਤੇ ਵੀ ਇੱਕ ਪੇਸ਼ੇਵਰ ਵਾਂਗ ਦੌੜਦੀ ਹੈ। 2026 GR Supra ਦੀ ਬਿਲਕੁਲ ਪਰਿਵਰਤਨਸ਼ੀਲ ਸਸਪੈਂਸ਼ਨ ਹੈ, ਜਿਸ ਉੱਪਰ ਹਰ ਹਾਲਤ ’ਚ ਹਰੇਕ ਕੋਣੇ ’ਤੇ ਤੁਹਾਡਾ ਕੰਟਰੋਲ ਰਹਿੰਦਾ ਹੈ।


ਗੈਲਰੀ





Gallery includes exterior and interior images of various (GR Supra) models. These model images may differ from the (GR Supra) model featured above.
It's Time to Toyota
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।




