2025 Toyota RAV4 Plug-in Hybrid
2025 RAV4 Plug-in Hybrid ਨਾਲ ਆਪਣੇ ਉਨਟਾਰੀਓ ਦੇ ਸਫ਼ਰਾਂ ’ਚ ਤੇਜ਼ੀ ਲਿਆਓ। ਇਹ ਹਾਈਬ੍ਰਿਡ ਇੰਜਣ ਤੁਹਾਨੂੰ ਅਜਿਹੀ ਅਗਾਂਹਵਧੂ ਸਮਰੱਥਾ ਮੁਹੱਈਆ ਕਰਵਾਉਂਦਾ ਹੈ ਕਿ ਤੁਸੀਂ ਕਿਸੇ ਵੀ ਸੜਕ ’ਤੇ ਪੂਰੀ ਰਵਾਨੀ ਤੇ ਸੁਵਿਧਾ ਨਾਲ ਅੱਗੇ ਵਧਦੇ ਚਲੇ ਜਾਂਦੇ ਹੋ
Order Yours2025 RAV4 Plug-In Hybrid SE
ਵਾਹਨ ਦੀ ਕੀਮਤ
$ 54,840*
ਲੀਜ਼ ਸ਼ੁਰੂ
$ 182†@ 6.99%
WEEKLY FOR 60 MONTHS WITH $0 DOWN, INCL. Delivery and Destination charge
ਫਾਇਨਾਂਸ
$ 245‡@ 6.19%
WEEKLY FOR 60 MONTHS WITH $0 DOWN, INCL. Delivery and Destination charge
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 54,840
260 ਵੀਕਲੀ ਪੇਅਮੈਂਟਸ
$ 182
ਸ਼ਰਤਾਂ (ਮਹੀਨੇ)
60
ਸਾਲਾਨਾ
6.99%
ਤਤਕਾਲ ਅਦਾਇਗੀ$ 0
Included Incentive $ 0


ਬਿਨਾ ਸੀਮਾਵਾਂ ਦੇ ਵਧੋ ਅੱਗੇ
2025 RAV4 Plug-in Hybrid ਬਣੀ ਹੀ ਆਊਟਡੋਰਜ਼ ਲਈ ਹੈ। ਉਪਲਬਧ ਆੱਲ-ਵੀਲ ਡ੍ਰਾਈਵ ਅਤੇ ਟ੍ਰੇਲ ਪੈਕੇਜ ਨਾਲ ਤੁਸੀਂ ਚਿੱਕੜ, ਪਥਰੀਲੀ ਧਰਤੀ, ਮਿੱਟੀ-ਘੱਟੇ ਜਾਂ ਰੇਤੇ ਵਿੱਚੋਂ ਵੀ ਬੜੀ ਆਸਾਨੀ ਨਾਲ ਨਿਕਲਣ ਦੇ ਸਮਰੱਥ ਹੁੰਦੇ ਹੋ।
ਭਰੋਸੇਯੋਗ ਟੋਯੋਟਾ ਟੈਕਨੋਲੋਜੀ
ਟੋਯੋਟਾ ਦਾ ਅਤਿ-ਆਧੁਨਿਕ ਐਪ ਸੁਇਟ, Apple CarPlay™, Android Auto™, ਅਤੇ ਉਪਲਬਧ ਵਾਇਰਲੈੱਸ ਚਾਰਜਿੰਗ ਨਾਲ ਤੁਹਾਨੂੰ ਕਾਰ ਚਲਾਉਂਦੇ ਸਮੇਂ ਵੀ ਸੁਰੱਖਿਅਤ ਢੰਗ ਨਾਲ ਕੁਨੈਕਟ ਕਰ ਕੇ ਰੱਖਦਾ ਹੈ।


ਗੈਲਰੀ





Gallery includes exterior and interior images of various (RAV4 Plug-in Hybrid) models. These model images may differ from the (RAV4 Plug-in Hybrid) model featured above.
It's Time to Toyota
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।