2025 Toyota Corolla Hybrid
2025 Corolla Hybrid ਈਂਧਨ ਦੀ ਘੱਟ ਖਪਤ ਤੋਂ ਵੀ ਅਗਾਂਹ ਜਾ ਕੇ ਇਸ ਨੂੰ ਚਲਾਉਣਾ ਹੋਰ ਵੀ ਆਸਾਨ ਬਣਾਉਂਦੀ ਹੈ ਤੇ ਇਸ ’ਚ ਆੱਲ-ਵੀਲ-ਡ੍ਰਾਈਵ ਤਾਂ ਉਪਲਬਧ ਹੁੰਦਾ ਹੀ ਹੈ। ਮੈਦਾਨੀ ਸੜਕਾਂ ਉੱਤੇ ਡ੍ਰਾਈਵ ਕਰਨਾ ਪਹਿਲਾਂ ਕਦੇ ਵੀ ਇੰਨਾ ਮੁਕੰਮਲ ਨਹੀਂ ਰਿਹਾ।
ਡੀਲਰ ਦੀ ਭਾਲ ਕਰੋ2025 Corolla Hybrid LE (1)
ਵਾਹਨ ਦੀ ਕੀਮਤ
$ 30,559*
ਲੀਜ਼ ਸ਼ੁਰੂ
$ 78†@ 6.99%
WEEKLY FOR 60 MONTHS WITH $4,999 DOWN, INCL. Delivery and Destination charge
ਫਾਇਨਾਂਸ
$ 114‡@ 6.19%
WEEKLY FOR 60 MONTHS WITH $4,999 DOWN, INCL. Delivery and Destination charge
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 30,559
260 ਵੀਕਲੀ ਪੇਅਮੈਂਟਸ
$ 78
ਸ਼ਰਤਾਂ (ਮਹੀਨੇ)
60
ਸਾਲਾਨਾ
6.99%
ਤਤਕਾਲ ਅਦਾਇਗੀ$ 4,999
Included Incentive $ 0


ਹੁਣੇ ਆਨੰਦ ਮਾਣੋ ਤੇ ਸੜਕ ’ਤੇ ਨਿਕਲੋ
ਵਿਲੱਖਣ ਮਿਆਰ ਤੇ ਟਿਕਾਊਯੋਗਤਾ ਕਾਰਣ ਤੁਹਾਡੀ 2025 Corolla Hybrid ਦੀ ਕੀਮਤ ਆਉਣ ਵਾਲੇ ਕਈ ਸਾਲਾਂ ਤੱਕ ਬਣੀ ਰਹੇਗੀ। ਇਸ ਦਾ ਮਤਲਬ ਹੈ ਕਿ ਤੁਸੀਂ ਭਾਵੇਂ ਕਿੰਨੀ ਵੀ ਦੂਰ ਜਾਣਾ ਹੋਵੇ, ਤੁਹਾਡੀ ਕੋਰੋਲਾ ਹਾਈਬ੍ਰਿਡ ਤੁਹਾਨੂੰ ਉੱਥੇ ਪਹੁੰਚਾਏਗੀ।
ਚੱਲਦੇ ਰਹੋ… ਅਤੇ ਅੱਗੇ ਵਧਦੇ ਰਹੋ…
ਈਂਧਨ ਦੀ ਬੇਹੱਦ ਭਰੋਸੇਯੋਗ ਘੱਟ ਖਪਤ, ਬਿਲਕੁਲ ਨਵੀਂ ਤਕਨਾਲੋਜੀ ਤੇ ਕਾਰਗੁਜ਼ਾਰੀ ਨਾਲ ਹਰੇਕ ਕਿਲੋਮੀਟਰ ਦੀ ਯਾਤਰਾ ਨੂੰ ਭਰੋਸੇਯੋਗ ਬਣਾਓ।


ਗੈਲਰੀ





Gallery includes exterior and interior images of various (Corolla Hybrid) models. These model images may differ from the (Corolla Hybrid) model featured above.
It's Time to Toyota
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।