2025 Toyota Crown
ਇਸ ਸ਼ਾਹੀ ਵਿਵਹਾਰ ਦਾ ਆਨੰਦ ਮਾਣੋ। 2025 Crown ਕਾਰ ਇੱਕ ਰੀਫ਼ਾਈਂਡ ਸਟਾਈਲ ਅਤੇ ਹਾਈਬ੍ਰਿਡ ਤਾਕਤ ਦਾ ਅਜਿਹਾ ਸੁਮੇਲ ਹੈ, ਜੋ ਤੁਹਾਨੂੰ ਪਹਿਲੇ ਸਫ਼ਰਾਂ ਨਾਲੋਂ ਵੀ ਕਿਤੇ ਜ਼ਿਆਦਾ ਉਚੇਰਾ ਤੇ ਦੂਰ-ਦੁਰਾਡੇ ਲਿਜਾ ਸਕਦੀ ਹੈ।
ਡੀਲਰ ਦੀ ਭਾਲ ਕਰੋ2025 Crown Limited
ਵਾਹਨ ਦੀ ਕੀਮਤ
$ 57,962*
ਲੀਜ਼ ਸ਼ੁਰੂ
$ 170†@ 5.79%
WEEKLY FOR 60 MONTHS WITH $6,399 DOWN, INCL. Delivery and Destination charge
ਫਾਇਨਾਂਸ
$ 224‡@ 4.99%
WEEKLY FOR 60 MONTHS WITH $6,399 DOWN, INCL. Delivery and Destination charge
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 57,962
260 ਵੀਕਲੀ ਪੇਅਮੈਂਟਸ
$ 170
ਸ਼ਰਤਾਂ (ਮਹੀਨੇ)
60
ਸਾਲਾਨਾ
5.79%
ਤਤਕਾਲ ਅਦਾਇਗੀ$ 6,399
Included Incentive $ 0


ਉੱਚ-ਪੱਧਰੀ ਮਾਣ
ਸ਼ਾਹੀ ਠਾਠ-ਬਾਠ ਲਈ 2025 Crown ਪੂਰੀ ਤਰ੍ਹਾਂ ਫ਼ਿੱਟ ਹੈ। ਬਾਹਰੀ ਏਅਰੋਡਾਇਨਾਮਿਕ ਸਟਾਈਲ ਅਤੇ ਇਸ ਦੇ ਅੰਦਰ ਖੁੱਲ੍ਹੀ ਜਗ੍ਹਾ ਦੀ ਸੁਵਿਧਾ ਇੱਕ ਸੇਡਾਨ ਨੂੰ ਮੁੜ-ਪਰਿਭਾਸ਼ਿਤ ਕਰਦੀ ਹੈ। ਆਪਣੀ ਕਿਸਮ ਦੀ ਪਹਿਲੀ HYBRID MAX ਪਾਵਰਟ੍ਰੇਨ ਨਾਲ Crown ਦੀ ਕਾਰਗੁਜ਼ਾਰੀ ਤਾਂ ਸ਼ਾਨਦਾਰ ਹੋਣੀ ਹੀ ਹੈ।
ਬੇਮਿਸਾਲ ਕਾਰਜਕੁਸ਼ਲਤਾ
2025 Crown ਤੁਹਾਨੂੰ ਪੂਰੀ ਹਿਫ਼ਾਜ਼ਤ ਨਾਲ ਕਿਤੇ ਵੀ ਲਿਜਾਣ ਲਈ ਬਣੀ ਹੈ। ਇਸ ਦਾ ਤਾਕਤਵਰ ਹਾਈਬ੍ਰਿਡ ਇੰਜਣ 236 ਹਾਰਸ-ਪਾਵਰ ਦੀ ਸਮਰੱਥਾ ਨਾਲ ਚੱਲਦਾ ਹੈ ਅਤੇ ਇਸ ਦੇ ਹਰੇਕ 100 ਕਿਲੋਮੀਟਰ ਪਿੱਛੇ 5.7 ਲਿਟਰ ਖਪਤ ਹੈ।


ਗੈਲਰੀ





Gallery includes exterior and interior images of various (Crown) models. These model images may differ from the (Crown) model featured above.
It's Time to Toyota
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।