2025 Toyota Tacoma Hybrid
2025 Toyota Tacome Hybrid ਜ਼ਬਰਦਸਤ ਮਜ਼ਬੂਤੀ ਅਤੇ ਆਕਰਸ਼ਕ ਦਿੱਖ ਦਾ ਸੁਮੇਲ ਹੈ। ਸਿਰਫ਼ ਇਹ ਹੀ ਨਹੀਂ, ਇਸ ਨੂੰ ਇੰਝ ਤਿਆਰ ਕੀਤਾ ਗਿਆ ਹੈ ਕਿ ਇਹ ਹਰ ਰੋਮਾਂਚ ਵਿੱਚ ਤੁਹਾਡਾ ਸਾਥ ਦੇਵੇ, ਰਸਤਾ ਭਾਵੇਂ ਕਿਹੋ ਜਿਹਾ ਵੀ ਹੋਵੇ। ਹਰ ਵਾਹਨ ਹੈ ਤੁਹਾਡੇ ਹਰ ਸਫ਼ਰ ਲਈ ਤੁਹਾਡਾ ਬਿਹਤਰੀਨ ਜੋੜੀਦਾਰ। ਅੱਜ ਹੀ ਆਪਣੀ Toyota ਘਰ ਲਿਆਓ।
ਡੀਲਰ ਦੀ ਭਾਲ ਕਰੋ2025 Tacoma Hybrid Double Cab Short Bed Limited
ਵਾਹਨ ਦੀ ਕੀਮਤ
$ 67,833*
ਲੀਜ਼ ਸ਼ੁਰੂ
$ 169†@ 5.99%
WEEKLY FOR 60 MONTHS WITH $4,900 DOWN, INCL. Delivery and Destination charge
ਫਾਇਨਾਂਸ
$ 278‡@ 5.59%
WEEKLY FOR 60 MONTHS WITH $4,900 DOWN, INCL. Delivery and Destination charge
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 67,833
260 ਵੀਕਲੀ ਪੇਅਮੈਂਟਸ
$ 169
ਸ਼ਰਤਾਂ (ਮਹੀਨੇ)
60
ਸਾਲਾਨਾ
5.99%
ਤਤਕਾਲ ਅਦਾਇਗੀ$ 4,900
Included Incentive $ 0


ਜੋਸ਼ ਅਤੇ ਪ੍ਰਦਰਸ਼ਨ
ਤੁਹਾਡੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ, ਉਪਲਬਧ i-FORCE MAX 326-ਹਾਰਸਪਾਵਰ 2.4L ਹਾਈਬ੍ਰਿਡ ਇੰਜਣ ਦੇਵੇ ਜੋਸ਼ ਭਰਿਆ ਪ੍ਰਦਰਸ਼ਨ ਜਿਸ ਦੀ ਤੁਸੀਂ ਹਾਈਬ੍ਰਿਡ ਤੋਂ ਉਮੀਦ ਕਰਦੇ ਹੋ।
ਰੋਮਾਂਚ ਵੀ ਬਣੇ ਅਸਾਨ
ਵਧੀਆ ਸਮਰੱਥਾ ਵਾਲੇ FOX® ਸ਼ੌਕ ਅਬਜ਼ੌਰਬਰ, ਸਸਪੈਂਸ਼ਨ ਲਿਫਟ, ਅਤੇ ਹਲਕੇ ਵਜ਼ਨ ਵਾਲੇ ਕਾਸਟ ਅਲੁਮਿਨਮ ਅਲੋਏ ਵ੍ਹੀਲ ਦੇ ਸਦਕਾ, ਇਹ ਟਰੱਕ ਤਿਆਰ ਹੈ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਰਸਤੇ 'ਤੇ ਲੈ ਕੇ ਜਾਣ ਲਈ, ਉਹ ਵੀ ਅਰਾਮਦਾਇਕ ਤਰੀਕੇ।


ਗੈਲਰੀ





Gallery includes exterior and interior images of various (Tacoma) models. These model images may differ from the (Tacoma) model featured above.
It's Time to Toyota
ਉਸ Toyota ਦੀ ਭਾਲ ਕਰੋ ਜੋ ਹੋਵੇ ਤੁਹਾਡੇ ਲਈ ਸਹੀ ਅਤੇ ਆਪਣੀ ਪਸੰਦੀਦਾ ਡੀਲਰਸ਼ਿਪ 'ਤੇ ਜਾ ਕੇ ਇਸ ਨੂੰ ਆਪਣਾ ਬਣਾਓ।