Tundra Hybrid 4x4 CrewMax Limited TRD Off Road shown

2025 Toyota Tundra Hybrid

ਚੁਸਤ ਤਾਕਤ ਤੇ ਮਜ਼ਬੂਤ ਸਮਰੱਥਾ ਤੁਹਾਨੂੰ ਕਿਸੇ ਵੀ ਹਾਲਤ ’ਚ ਤੁਹਾਡੀ ਮੰਜ਼ਿਲ ’ਤੇ ਪਹੁੰਚਾਉਂਦੀ ਹੈ। 2025 Tundra Hybrid ਦਾ ਤਾਕਤਵਰ ਇੰਜਣ, ਫ਼ੰਕਸ਼ਨਲ ਟੋਇੰਗ ਸਮਰੱਥਾ ਤੇ ਸੁਰੱਖਿਆ ਦੇ ਅਗਾਂਹਵਧੂ ਇੰਤਜ਼ਾਮ ਤੁਹਾਨੂੰ ਬਰਫ਼ਬਾਰੀ, ਗੜੇਮਾਰ, ਵਰਖਾ ਜਾਂ ਤਿੱਖੀ ਧੁੱਪ ਹਰ ਤਰ੍ਹਾਂ ਦੇ ਮੌਸਮ ’ਚ ਤੁਹਾਡੀ ਮੰਜ਼ਿਲ ’ਤੇ ਪਹੁੰਚਾਉਂਦੇ ਹਨ।

ਡੀਲਰ ਦੀ ਭਾਲ ਕਰੋ

2025 Tundra Hybrid CrewMax Limited Nightshade

$ 4000 CASH INCENTIVE

ਵਾਹਨ ਦੀ ਕੀਮਤ
$ 77,708*
ਲੀਜ਼ ਸ਼ੁਰੂ
$ 219@ 6.19%
WEEKLY FOR 60 MONTHS WITH $6,400 DOWN, INCL. Delivery and Destination charge
ਫਾਇਨਾਂਸ
$ 311@ 4.99%
WEEKLY FOR 60 MONTHS WITH $6,400 DOWN, INCL. Delivery and Destination charge

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 77,708
260 ਵੀਕਲੀ ਪੇਅਮੈਂਟਸ
$ 219
ਸ਼ਰਤਾਂ (ਮਹੀਨੇ)
60
ਸਾਲਾਨਾ
6.19%
ਤਤਕਾਲ ਅਦਾਇਗੀ$ 6,400
Included Incentive $ 0

ਮਜ਼ਬੂਤ ਤੇ ਪ੍ਰਤਿਭਾਸ਼ਾਲੀ

i-FORCE MAX ਇੰਜਣ ਨਾਲ ਤੁਰੰਤ ਟੌਰਕ ਪੈਦਾ ਹੁੰਦਾ ਹੈ, ਇਸ ਦੇ ਨਾਲ ਹੀ ਅਗਾਂਹਵਧੂ ਟੋਇੰਗ ਟੈਕਨੋਲੋਜੀਸ ਤੇ ਤਾਕਤ ਨਾਲ 2025 Tundra Hybrid ਤੁਹਾਨੂੰ ਹਰ ਵਾਰ ਨਿਵੇਕਲੇ ਢੰਗ ਨਾਲ ਤੁਹਾਡੀ ਮੰਜ਼ਿਲ ’ਤੇ ਪਹੁੰਚਾਉਂਦੀ ਹੈ।

ਸੁਰੱਖਿਅਤ ਬਣੇ ਰਹੋ

2025 Tundra ਦੀ ਅਗਾਂਹਵਧੂ ਸੁਰੱਖਿਆ ਪ੍ਰਣਾਲੀ ਭਾਰ-ਵਾਹਕ ਸੇਵਾਵਾਂ ਤੋਂ ਲੈ ਕੇ ਸਵੇਰ ਸਮੇਂ ਆਉਣ-ਜਾਣ ਦੌਰਾਨ ਤੁਹਾਨੂੰ ਹਰ ਪੱਖੋਂ ਸੁਰੱਖਿਅਤ ਰੱਖਦੀ ਹੈ। ਬਲਾਈਂਡ ਸਪੌਟ ਮੌਨੀਟਰਜ਼, ਟ੍ਰੇਲਰ ਮਰਜ ਚੇਤਾਵਨੀਆਂ ਤੇ ਚੌਰਾਹਿਆਂ ’ਤੇ ਮਦਦ ਨਾਲ ਤੁਸੀਂ ਆਪਣੇ ਸਫ਼ਰ ਦੌਰਾਨ ਹਰ ਪੱਖ ਤੋਂ ਜਾਣੂ ਰਹਿੰਦੇ ਹੋ।

It's Time to Toyota

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।

ਸਮਾਨਤਾ ਵਾਲੇ ਹੋਰ ਮਾਡਲ ਦੇਖੋ