Corolla Hatchback XSE shown

2026 Toyota Corolla Hatchback

2026 Corolla Hatchback ਨੂੰ ਚਲਾ ਕੇ ਵੇਖੋ। ਇਸ ਦੀ ਸਟਾਈਲਿਸ਼ ਤੇ ਸਪੋਰਟੀ ਦਿੱਖ ਤੇ 2.0 ਲਿਟਰ ਡਾਇਨਾਮਿਕ ਫ਼ੋਰਸ ਵਾਲੇ ਇੰਜਣ ਕਾਰਣ ਸੜਕ ਦੇ ਹਰੇਕ ਇੰਚ ’ਤੇ ਤੁਹਾਡਾ ਕੰਟਰੋਲ ਬਣਿਆ ਰਹਿੰਦਾ ਹੈ, ਜਿਸ ਕਾਰਣ ਇਹ ਕਾਰ ਕਿਸੇ ਵੀ ਤਰ੍ਹਾਂ ਦੀ ਸੜਕ ’ਤੇ ਚਲਾ ਕੇ ਮਜ਼ਾ ਆਉਂਦਾ ਹੈ।

ਡੀਲਰ ਦੀ ਭਾਲ ਕਰੋ

2026 Corolla Hatchback SE

ਵਾਹਨ ਦੀ ਕੀਮਤ
$ 27,737*
ਲੀਜ਼ ਸ਼ੁਰੂ
$ 79@ 6.69%
WEEKLY FOR 64 MONTHS WITH $1,600 DOWN, INCL. Delivery and Destination charge
ਫਾਇਨਾਂਸ
$ 117@ 5.89%
WEEKLY FOR 64 MONTHS WITH $1,600 DOWN, INCL. Delivery and Destination charge

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 27,737
277 ਵੀਕਲੀ ਪੇਅਮੈਂਟਸ
$ 79
ਸ਼ਰਤਾਂ (ਮਹੀਨੇ)
64
ਸਾਲਾਨਾ
6.69%
ਤਤਕਾਲ ਅਦਾਇਗੀ$ 1,600
Included Incentive $ 0

ਸਪੋਰਟੀ ਬਣੇ ਰਹੋ

2026 Corolla Hatchback ਮਜ਼ੇ ਲਈ ਬਣਾਈ ਗਈ ਸੀ। ਇਸ ਦਾ ਦਿਲਕਸ਼ ਤੇ ਨੀਂਵੀਂ ਬਾਡੀ ਦੇ ਨਾਲ-ਨਾਲ ਐਕਟਿਵ ਕੌਰਨਰਿੰਗ ਅਸਿਸਟ ਨਾਲ ਤੁਹਾਨੂੰ ਕਾਰ ਚਲਾਉਣ ਦਾ ਜਿਹੋ ਜਿਹਾ ਸਪੋਰਟੀ ਤਜਰਬਾ ਹੁੰਦਾ ਹੈ, ਉਸ ਦਾ ਕਿਤੇ ਕੋਈ ਮੁਕਾਬਲਾ ਨਹੀਂ।

ਕੁਨੈਕਟਡ ਕੰਟਰੋਲ

ਇਹ 2026 Hatchback ਹਾਈ-ਟੈੱਕ ਹੈ। ਰਾਡਾਰ ਕਰੂਜ਼ ਕੰਟਰੋਲ, ਪੈਦਲ ਰਾਹਗੀਰਾਂ ਦੀ ਸ਼ਨਾਖ਼ਤ ਤੇ ਉਪਲਬਧ ਵਾਇਰਲੈੱਸ ਚਾਰਜਿੰਗ ਜਿਹੀਆਂ ਅਗਾਂਹ-ਵਧੂ ਸੁਰੱਖਿਆ ਵਿਸ਼ੇਸ਼ਤਾਵਾਂ ਸਦਕਾ ਤੁਹਾਡਾ ਹਰੇਕ ਮੋੜ ’ਤੇ ਮੁਕੰਮਲ ਕੰਟਰੋਲ ਬਣਿਆ ਰਹੇਗਾ।

It's Time to Toyota

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।

ਸਮਾਨਤਾ ਵਾਲੇ ਹੋਰ ਮਾਡਲ ਦੇਖੋ