2026 Toyota Highlander
2026 Highlander ਰੋਜ਼ਮੱਰਾ ਦੇ ਜੀਵਨ ਤੋਂ ਹਟ ਕੇ ਅਤੇ ਵੀਕਐਂਡ ਮੌਕੇ ਤੁਰੰਤ ਕਿਤੇ ਜਾਣ ਲਈ ਬਿਲਕੁਲ ਮੁਕੰਮਲ ਹੈ। ਹਰ ਸਾਹਸੀ ਭ੍ਰਮਣ ਦੀ ਗੁੰਜਾਇਸ਼ ਨਾਲ ਇਸ ਦੀਆਂ ਸੀਟਾਂ ਲਚਕਦਾਰ ਹਨ ਤੇ ਸੁਰੱਖਿਆ ਲਈ ਜੁੜੀਆਂ ਸੇਵਾਵਾਂ ਤੇ ਹੋਰ ਸਹੂਲਤਾਂ ਉਪਲਬਧ ਹਨ।
ਡੀਲਰ ਦੀ ਭਾਲ ਕਰੋ2026 Highlander Platinum AWD
ਹਾਈਬ੍ਰਿਡ Available
ਵਾਹਨ ਦੀ ਕੀਮਤ
$ 62,079*
ਲੀਜ਼ ਸ਼ੁਰੂ
$ 169†@ 6.69%
WEEKLY FOR 64 MONTHS WITH $4,600 DOWN, INCL. Delivery and Destination charge
ਫਾਇਨਾਂਸ
$ 256‡@ 5.89%
WEEKLY FOR 64 MONTHS WITH $4,600 DOWN, INCL. Delivery and Destination charge
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 62,079
277 ਵੀਕਲੀ ਪੇਅਮੈਂਟਸ
$ 169
ਸ਼ਰਤਾਂ (ਮਹੀਨੇ)
64
ਸਾਲਾਨਾ
6.69%
ਤਤਕਾਲ ਅਦਾਇਗੀ$ 4,600
Included Incentive $ 0


ਜਾਓ ਦੂਰ ਤੱਕ
ਵਿਲੱਖਣ ਮਿਆਰ ਤੇ ਭਰੋਸੇਯੋਗਤਾ ਨਾਲ ਲੰਮੀਆਂ ਦੂਰੀਆਂ ਤਹਿ ਕਰੋ, ਤੁਹਾਡੇ ਵੱਲੋਂ ਲਾਇਆ ਧਨ ਹੁਣ ਵੀ ਕੰਮ ਆ ਰਿਹਾ ਹੈ ਤੇ ਭਵਿੱਖ 'ਚ ਵੀ ਆਵੇਗਾ। 2026 Highlander ਦੀ ਕੀਮਤ ਸਦਾ ਬਣੀ ਰਹਿੰਦੀ ਹੈ ਤੇ ਸਾਲ-ਦਰ-ਸਾਲ ਬੀਤਣ ਦੇ ਬਾਵਜੂਦ ਇਹ ਕੀਮਤ ਵਧਦੀ ਹੀ ਜਾਂਦੀ ਹੈ।
ਉਥੇ ਰਹੋ ਸੁਰੱਖਿਅਤ
ਸੁਰੱਖਿਆ ਤੇ ਸਲਾਮਤੀ ਦੇ ਮਾਮਲੇ ਨੂੰ ਅਸੀਂ ਗੰਭੀਰਤਾ ਨਾਲ ਲੈਂਦੇ ਹਾਂ। 2026 Highlander ਦੀਆਂ Toyota Safety Sense™ ਜਿਹੀਆਂ ਮਿਆਰੀ ਵਿਸ਼ੇਸ਼ਤਾਵਾਂ ਸਦਕਾ ਤੁਹਾਡੇ ਬੀਮਾ ਪ੍ਰੀਮੀਅਮ ਅਤੇ ਮਾਲਕੀ ਦੀ ਕੁੱਲ ਲਾਗਤ ਘਟ ਸਕਦੇ ਹਨ।


ਗੈਲਰੀ





Gallery includes exterior and interior images of various (Highlander) models. These model images may differ from the (Highlander) model featured above.
It's Time to Toyota
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।




